ਨਵਜੋਤ ਕੌਰ ਸਿੱਧੂ ਨੇ ਲਾਏ ਹੈਰਾਨੀਜਨਕ ਇਲਜ਼ਾਮ , ਦਾਅਵਾ ਕੀਤਾ ਕਿ ਪੁਲਿਸ ਦੇ ਵੱਡੇ ਅਧਿਕਾਰਿਆਂ ਦੀ ਤੈਨਾਤੀ ਅਰੂਸਾ ਨੂੰ ਭੁਗਤਾਨ ਜਾਂ ਤੋਹਫ਼ੇ ਬਗੈਰ ਨਹੀਂ ਸੀ ਹੁੰਦੀ

ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਪੰਜਾਬ ਦੇ ਸਿਆਸਤਦਾਨਾਂ ਨਾਲ ਉਸ ਦੇ ਕਥਿਤ ਸਬੰਧਾਂ ਨਾਲ ਜੁੜੇ ਦੋਸ਼ਾਂ ਅਤੇ ਜਵਾਬੀ ਇਲਜ਼ਾਮਾਂ ਨੇ ਰਾਜ ਦੇ ਸਿਆਸੀ ਦ੍ਰਿਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ ‘ਤੇ ਹੋਈ ਲੜਾਈ … Continue reading ਨਵਜੋਤ ਕੌਰ ਸਿੱਧੂ ਨੇ ਲਾਏ ਹੈਰਾਨੀਜਨਕ ਇਲਜ਼ਾਮ , ਦਾਅਵਾ ਕੀਤਾ ਕਿ ਪੁਲਿਸ ਦੇ ਵੱਡੇ ਅਧਿਕਾਰਿਆਂ ਦੀ ਤੈਨਾਤੀ ਅਰੂਸਾ ਨੂੰ ਭੁਗਤਾਨ ਜਾਂ ਤੋਹਫ਼ੇ ਬਗੈਰ ਨਹੀਂ ਸੀ ਹੁੰਦੀ